2021-2022 Desi Punjabi Whatsapp Status Free Download

Desi Comments – Latest Punjabi Whatsapp Status Quotes 2021-2022-2023

कहाँ से लाऊँ मैं इतना सब्र, थोड़े से मिल क्यूँ नहीं जाते तुम

ਮਿਲਾਂਗੇ ਕਿਸੇ ਹੋਰ ਜਣਮ , ੲਕੋ ਹਾਨ ਦੇ ਹੋ ਕੇ ੲਕੋ ਜਾਤ ਦੇ ਹੋ ਕੇ..

मिज़ाज यूँ ही ना चिड़चिड़ा कीजिए, कोई बातें चोटी करें तो दिल बड़ा कीजिए

ਲੁੱਕ ਲੁੱਕ ਕੇ ਤੱਕਣਾ ਸੱਜਣਾਂ ਨੂੰ, ਦਿਲਬਰ ਇਹ ਅਦਾਵਾਂ ਚੰਗੀਆਂ ਨਈ

ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜ਼ਿਲਦਾਂ ਸਾਂਭ ਰਹੇ ਝੱਲੇ, ਵਰਕੇ ਪਾੜੀ ਜਾਂਦੇ ਨੇ ।

ਸਾਰੇ ਕਿਤੇ ਖ਼ੈਰ ਹੌਵੇ

इशारों में बात करनी थी तो पहले बताते, ग़ालिब की शायरी नहीं, आँखों को सजाते

ਉਸਨੇ ਮੈਨੂੰ ਉਦਾਂ ਹੀ ਦੇਖਿਆ ਸੀ, ਜਿੱਦਾਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ.

ਮਹਿਬੂਬ ਨਈਂ ਮੰਨਦਾ ਮੇਰਾ, ਪੀਰਾ ਕੋਈ ਤਾਬੀਜ਼ ਲਿੱਖਦੇ

ਜਦੋਂ ਹੋਵੇ ਘੜੀ ਮੇਲ ਦੀ, ਅੱਖਾਂ ਮੀਟੀਏ ਤਾਂ ਰੱਬ ਮਿਲ ਜਾਵੇ

ਲਾਡ ਨਾ ਲਡਾਉਂਦੀ ਥਕਦੀ, ਵੀਤ ਰੁੱਸ ਨਾ ਕਿਤੇ ਰੱਬ ਜਾਵੇ

ਜਰਾ ਨੈਣ ਘੁੰਮਾ ਕੇ ਤੱਕ ਸੱਜਣਾ, ਮੇਰਾ ਐਨੇ ਵਿੱਚ ਹੀ ਸਰ ਜਾਣਾ

ਕਵਣੁ ਸੁਹਾਨਾ ਰੰਗ ਪਹਿਨੀਏ, ਕੀਕਣ ਜ਼ੁਲਫਾ ਵਾਹੀਏ ਵੇ, ਕਿੰਝ ਨਜ਼ਰ ਤੇਰੀ ਵਿੱਚ ਆਈਏ ਵੇ

ਮੈਨੂੰ ਹੀਰੇ ਹੀਰੇ ਆਖੇ, ਮਾਏਂ ਨੀ ਮੁੰਡਾ ਲੰਬੜਾ ਦਾ

ਨੈਣ ਦੋ ਬਲੌਰੀ ਪੈਣੈ ਰੱਖਣੇ ਲੁਕੋਕੇ, ਸਰਕਾਰਾਂ ਹੱਥਿਆਰ ਕਹਿੰਦੇ ਬੈਨ ਕਰਤੇ



Post a Comment

0 Comments